helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
TUE, JAN 14, 2025
FY25 'ਚ GDP ਵਾਧਾ ਚਾਰ ਸਾਲ ਦੇ ਹੇਠਲੇ ਪੱਧਰ ਤੱਕ...
ਪੈਨ ਕਾਰਡ ਚੋਰੀ ਜਾਂ ਗੁੰਮ ਹੋ ਜਾਣ 'ਤੇ ਨਾ ਹੋਵੇ...
ਮਾਘੀ 'ਤੇ ਘਰ 'ਚ ਵਿਛੇ ਸੱਥਰ, ਗੁਰਦੁਆਰਾ ਸਾਹਿਬ ਤੋਂ...
ਧਾਕੜ ਖਿਡਾਰੀ ਦੀ 8 ਸਾਲ ਬਾਅਦ ਹੋਵੇਗੀ ਭਾਰਤੀ ਟੀਮ...
ਪੰਜਾਬ
ਮਨੋਰੰਜਨ
Photos
Videos
ਚੰਡੀਗੜ੍ਹ : ਕੋਰੋਨਾ ਖ਼ਿਲਾਫ਼ ਚੱਲ ਰਹੀ ਜੰਗ ਵਿਚ ਮਰਨ ਵਾਲੇ ਪੰਜਾਬ ਦੇ ਕਰਮਚਾਰੀਆਂ ਦੇ ਪਰਿਵਾਰਾਂ ਨੂੰ 50 ਲੱਖ ਰੁਪਏ ਐਕਸਗ੍ਰੇਸ਼ੀਆ ਗਰਾਂਟ ਮਿਲੇਗੀ। ਇਸ ਦੀ ਜਾਣਕਾਰੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਆਪਣੇ ਟਵਿੱਟਰ ਅਕਾਊਂਟ 'ਤੇ ਦਿੱਤੀ ਗਈ ਹੈ। ਮੁੱਖ ਮੰਤਰੀ ਨੇ ਟਵਿੱਟਰ 'ਤੇ ਟਵੀਟ ਕਰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਹ ਫ਼ੈਸਲਾ ਲਿਆ ਗਿਆ ਹੈ ਕਿ ਕੋਰੋਨਾ ਖਿਲਾਫ ਜੰਗ ਵਿਚ ਸੂਬੇ ਦੇ ਕਿਸੇ ਵੀ ਕਰਮਚਾਰੀ ਦੀ ਮੌਤ 'ਤੇ ਉਸ ਦੇ ਪਰਿਵਾਰ ਨੂੰ ਪੰਜਾਹ ਲੱਖ ਰੁਪਏ ਐਕਸ ਗ੍ਰੇਸ਼ੀਆ ਗਰਾਂਟ ਵਜੋਂ ਦਿੱਤੇ ਜਾਣਗੇ ਫਿਰ ਭਾਵੇਂ ਉਹ ਕਰਮਚਾਰੀ ਰੈਗੂਲਰ ਕਰਮਚਾਰੀ ਤੋਂ ਇਲਾਵਾ ਠੇਕੇ 'ਤੇ ਜਾਂ ਆਊਟ ਸੋਰਸ 'ਤੇ ਕੰਮ ਕਿਉਂ ਨਾ ਕਰਦਾ ਹੋਵੇ।
ਇਹ ਵੀ ਪੜ੍ਹੋ : ਰਾਜਾ ਵੜਿੰਗ ਦੀ ਪਤਨੀ ਤੋਂ ਬਾਅਦ ਮੰਤਰੀ ਆਸ਼ੂ ਦੀ ਪਤਨੀ ਨੇ ਵੀ ਸ਼ਰਾਬ ਦੀ ਹੋਮ ਡਿਲਿਵਰੀ ਦਾ ਕੀਤਾ ਵਿਰੋਧ
ਹਰ ਤਰ੍ਹਾਂ ਦੇ ਮੁਲਾਜ਼ਮ ਜੋ ਕਿ ਪੰਜਾਬ ਸਰਕਾਰ ਦੇ ਮੁਲਾਜ਼ਮ ਹਨ ਜੋ ਕਿ ਰੈਗੂਲਰ ਠੇਕਾ ਜਾਂ ਆਊਟਸੋਰਸ 'ਤੇ ਕੰਮ ਕਰ ਰਹੇ ਹਨ। ਜੇਕਰ ਕੋਰੋਨਾ ਖਿਲਾਫ ਜੰਗ ਵਿਚ ਕਿਸੇ ਕਰਮਚਾਰੀ ਦੀ ਮੌਤ ਹੋ ਜਾਂਦੀ ਹੈ ਤਾਂ ਪੰਜਾਬ ਸਰਕਾਰ ਉਸ ਦੇ ਪਰਿਵਾਰ ਨੂੰ 50 ਲੱਖ ਰੁਪਏ ਦੀ ਐਕਸ ਗ੍ਰੇਸ਼ੀਆ ਗਰਾਂਟ ਵਜੋਂ ਦੇਵੇਗੀ। ਉਨ੍ਹਾਂ ਕਿਹਾ ਕਿ ਸੂਬੇ ਦੀ ਸਰਕਾਰ ਕੋਰੋਨਾ ਯੋਧਾਵਾਂ ਦੇ ਨਾਲ ਹਰ ਫ਼ਰੰਟ 'ਤੇ ਖੜ੍ਹੀ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵਲੋਂ ਘਰ ''ਚ ਏਕਾਂਤਵਾਸ ਸਬੰਧੀ ਐਡਵਾਇਜ਼ਰੀ ਜਾਰੀ
ਗੁਰਦਾਸਪੁਰ 'ਚ 6 ਹੋਰ ਕੋਰੋਨਾ ਦੇ ਪਾਜ਼ੇਟਿਵ ਕੇਸ ਆਏ ਸਾਹਮਣੇ
Stories You May Like
ਅਦਾਕਾਰ ਚਿਰੰਜੀਵੀ ਨੇ PM ਮੋਦੀ ਨਾਲ ਮਨਾਇਆ ਮਕਰ ਸੰਕ੍ਰਾਂਤੀ ਦਾ ਤਿਉਹਾਰ, ਦੇਖੋ...
Trump ਖ਼ਿਲਾਫ਼ ਜਾਂਚ ਕਰ ਰਹੇ ਵਿਸ਼ੇਸ਼ ਵਕੀਲ ਨੇ ਆਖੀ ਵੱਡੀ ਗੱਲ
ਹਿਨਾ ਖ਼ਾਨ ਦੇ ਵੀਡੀਓ ਦੇਖ ਭੜਕੇ ਫੈਨਜ਼, ਜਾਣੋ ਕਾਰਨ
ਅਲਬਾਨੀਜ਼ ਨੇ ਆਸਟ੍ਰੇਲੀਆਈ ਚੋਣਾਂ ਨੂੰ ਲੈ ਕੇ ਐਲੋਨ ਮਸਕ ਨੂੰ ਦਿੱਤੀ ਚੇਤਾਵਨੀ
ਲਾਸ ਏਂਜਲਸ 'ਚ ਸੁਰੱਖਿਅਤ ਥਾਂ 'ਤੇ ਪਹੁੰਚਾਏ ਗਏ 92 ਹਜ਼ਾਰ ਲੋਕ
ਅੱਖਾਂ ਨੂੰ ਸਿਹਤਮੰਦ ਰੱਖਦੈ ਇਹ ਫਲ, ਖੁਰਾਕ 'ਚ ਜ਼ਰੂਰ ਕਰੋ ਸ਼ਾਮਲ
ਦਰਦ-ਬੁਖਾਰ ਦੇ ਨਾਮ 'ਤੇ Sick Leave ਲੈਣ ਵਾਲੇ ਸਾਵਧਾਨ!
ਜੀ-7 ਸੰਮੇਲਨ 15-17 ਜੂਨ ਨੂੰ ਕੈਨੇਡਾ 'ਚ ਹੋਵੇਗਾ ਆਯੋਜਿਤ
ਯੂ.ਕੇ ਦੇ ਪ੍ਰਧਾਨ ਮੰਤਰੀ AI 'ਤੇ ਮਸਕ ਨਾਲ ਕੰਮ ਕਰਨ ਲਈ ਤਿਆਰ
ਦੁਨੀਆ ਦੇ ਸਭ ਤੋਂ ਵੱਡੇ ਮੈਟਰੋ ਨੈੱਟਵਰਕ 'ਚ ਵਧਿਆ ਭਾਰਤ ਦਾ ਦਬਦਬਾ
ਕੜਾਕੇ ਦੀ ਠੰਡ 'ਚ ਲੋਕ ਬਿਨਾਂ Trousers ਦੇ ਲੰਡਨ ਮੈਟਰੋ 'ਚ ਸਵਾਰੀ ਕਰਦੇ ਆਏ ਨਜ਼ਰ
ਏਅਰਪੋਰਟ 'ਤੇ ਬਦਸਲੂਕੀ ਦਾ ਸ਼ਿਕਾਰ ਹੋਇਆ ਇਹ ਭਾਰਤੀ ਕ੍ਰਿਕਟਰ, ਸੋਸ਼ਲ ਮੀਡੀਆ 'ਤੇ...
ਫ਼ਿਲਮ Game Changer ਦੇ ਨਿਰਮਾਤਾਵਾਂ ਨੇ ਕਰਵਾਈ 45 ਲੋਕਾਂ ਖਿਲਾਫ਼ FIR ਦਰਜ
Biden ਨੇ ਦੋ ਸਾਬਕਾ ਰਾਸ਼ਟਰਪਤੀਆਂ ਦੇ ਨਾਂ 'ਤੇ ਰੱਖੇ ਏਅਰਕ੍ਰਾਫਟ ਕੈਰੀਅਰਾਂ ਦੇ...
ਸੋਸ਼ਲ ਮੀਡੀਆ Influncer ਬਣੀ ਸਾਧਵੀ, ਖੂਬਸੂਰਤੀ ਮੋਹ ਲਵੇਗੀ ਮਨ, ਦੇਖੋ ਤਸਵੀਰਾਂ
Trudeau ਦੀ ਪਾਰਟੀ ਨੇ ਨਵੇਂ ਨੇਤਾ ਦੀ ਚੋਣ ਲਈ ਚੋਣ ਨਿਯਮਾਂ ਦੀ ਰੂਪਰੇਖਾ ਕੀਤੀ...
Social Media ਦੀ Virtual ਦੁਨੀਆ 'ਚ ਗੁਆਚਾ 'ਬਚਪਨ' ; ਕਿੱਥੇ ਗਏ...
ਲੋਹੜੀ ਮੌਕੇ ਪੰਜਾਬੀਆਂ ਲਈ ਅਹਿਮ ਖ਼ਬਰ, ਲੋਕਾਂ ਨੂੰ ਇਥੇ ਮਿਲ ਰਿਹੈ ਸਸਤਾ ਰਾਸ਼ਨ
Subscribe Now!